Facebook Pixel Få digital tilgang til Paidaan Magazine | Magzter.com

Prøve GULL - Gratis

Paidaan - Jan 26

filled-star

Click here to filter issues by date range


Paidaan
From Choose Date
To Choose Date

Paidaan Description:

Sriganganagar Punjabi language quarterly magazine Paidaan was released in a formal program at Rajasthan Punjabi Language Academy under the chairmanship of Academy Secretary Dr. NP Singh.

Dr. NP Singh dedicated the Academy to the prosperity of Punjabi language.

I dette nummeret

ਪਰਮ ਸਤਿਕਾਰਯੋਗ ਰਾਜਿੰਦਰ ਸਿੰਘ ਸਹੂ ਜੀ ਦੁਆਰਾ ਸੰਪਾਦਿਤ ਮਾਸਿਕ ਪਤ੍ਰਿਕਾ ਪੈੜਾਂ ਦਾ ਜੁਲਾਈ ਅੰਕ ਪ੍ਰਾਪਤ ਹੋਇਆ । ਬਹੁਤ ਧੰਨਵਾਦ ਜੀ । ਪੈੜਾਂ ਪੰਜਾਬੀ ਭਾਸ਼ਾ ਤੇ ਸਭਿਅਤਾ ਨਾਲ ਸੁਗੰਧਿਤ ਇੱਕ ਨਾਇਬ ਪਤ੍ਰਿਕਾ ਬਣ ਪਈ ਹੈ ਜਿਸ ਦੇ ਹਰ ਅੰਕ ਦਾ ਕਲਾਤਮਿਕ ਕਵਰ ਪੇਜ ਹੀ ਮਨ ਮੋਹ ਲੈਂਦਾ ਹੈ। ਇਸ ਪਤ੍ਰਿਕਾ ਦਾ ਇੱਕ ਇੱਕ ਪੰਨਾ ਉੱਚ ਪੱਧਰੀ ਸੰਪਾਦਕੀ ਸੋਚ, ਨਿਵੇਕਲੀ ਦ੍ਰਿਸ਼ਟੀ ਤੇ ਸ੍ਰੇਸ਼ਟ ਰੁਚੀ ਪ੍ਰਗਟ ਕਰਨ ਵਾਲਾ ਹੈ ਜਿਵੇਂ ਚੁਣ ਚੁਣ ਕੇ ਮੋਤੀ ਸਜਾਏ ਹੋਣ । ਇਹ ਪ੍ਰਥਮ ਦ੍ਰਿਸ਼ਟੀ ਵਿੱਚ ਹੀ ਪਾਠਕ ਅੰਦਰ ਖਿੱਚ ਪੈਦਾ ਕਰਦਾ ਹੈ, ਪੜ੍ਹਨ ਦੀ ਜਿਗਿਆਸਾ ਆਪ ਹੀ ਜਨਮ ਲੈਂਦੀ ਹੈ। ਆਪ ਨੇ ਅਤਿ ਸੂਝ ਨਾਲ ਸਹਿਤ ਦੀ ਹਰ ਵਿਧਾ ਦੇ ਦਰਸ਼ਨ ਕਰਾਉਣ ਦਾ ਜੋਗ ਪ੍ਰਬੰਧ ਕੀਤਾ ਹੈ ਜਿਸ ਦੀ ਸ਼ਲਾਘਾ ਕੀਤੇ ਬਿਨਾ ਰਹਿਆ ਨਹੀਂ ਜਾ ਸਕਦਾ । ਪੰਜਾਬੀ ਭਾਸ਼ਾ ਤੇ ਪੰਜਾਬੀਅਤ ਲਈ ਆਪ ਦਾ ਇਮਾਨਦਾਰ ਸਮਰਪਣ ਇਸ ਪਤ੍ਰਿਕਾ, ਖ਼ਾਸ ਤੌਰ ਤੇ ਸੰਪਾਦਕੀ ਵਿੱਚ ਝਲਕਦਾ ਹੈ। ਵਪਾਰੀਕਰਨ ਦੇ ਯੁੱਗ ਵਿੱਚ ਇਹ ਕਾਇਲ ਕਰਨ ਵਾਲਾ ਹੈ। " ਪੈੜਾਂ " ਦੇ ਵੱਧ ਤੋਂ ਵੱਧ ਪ੍ਰਸਾਰ ਤੇ ਪਾਠਕਾਂ ਨਾਲ ਨਿੱਘੀ ਸਾਂਝੀਵਾਲਤਾ ਦੀਆਂ ਖ਼ੂਬ ਸ਼ੁੱਭਕਾਮਨਾਵਾਂ । ਪੂਰਨ ਅਦਬ ਸਹਿਤ ਡਾ ਸਤਿੰਦਰ ਪਾਲ ਸਿੰਘ

Nylige utgaver

Relaterte titler

Populære kategorier